Song - All Bamb
Album - All Bamb
Singer - Amrit Maan Ft Gurlej Akhtar
Featuring - Neeru Bajwa
All Bamb lyrics in punjabi font is the latest Punjabi Song of 2021 which is sung the popular artists - Amrit Maan & Gurlez Akhtar. Amrit Maan has penned the lyrics of this song. The sweet music is given by Iikwinder Singh. This song has the music label of 'Speed Records'
ਵੇ ਮੇਰੇ ਉੱਤੇ ਮਾਰੇ ਦੁਨੀਆਂ
ਮੈਂ ਤੇਰੇ ਤੇ ਮਾਰ੍ਡੀ ਵੇ ਜੱਟੀ
ਆਏ ਸਾਤਚ ਵਰਗੀ
ਥੋੜਾ ਲੇਟ ਅਸਰ ਜੇਹਾ ਕਰਦੀ
ਵੇ ਜੱਟੀ ਆਏ ਸਾਤਚ ਵਰਗੀ
ਹੋ ਲਾਇਫ ਲੌਂਗ ਜੇਹਾ ਕਰਦਾ ਐ ਵਾਦਾ
ਤਿਮੇਪੱਸ ਨਹੀਂ ਕਰਦਾ
ਤੇਰੀ ਮੇਰੀ ਜੋਡੀ ਉੱਤੋ
ਨੋਟਾ ਦਾ ਮੀਂਹ ਵਰਦਾ
ਕਲਾ ਕਲਾ ਸ਼ਹਿਰ ਦਾ ਵੈਲੀ
ਗਬਰੂ ਕੋਲੋ ਡਰਦਾ
ਫਰਾਰੀ ਤੇਰੇ ਸੁਤ ਨਾਲ ਦੀ
ਨਿੱਤ ਲੈਕੇ ਗਲੀ ਵਿੱਚ ਖੜਦਾ
ਜੇਤੂ ਐ ਸਾਤਚ ਬੱਲੀਏ
ਤੇਰਾ ਯਾਰ ਤਾਕੀਲਾ ਵਰਗਾ
ਜੇ ਤੂ ਐ ਸਾਤਚ ਬੱਲੀਏ
ਤੇਰਾ ਯਾਰ ਤਾਕੀਲਾ ਵਰਗਾ
ਜੇ ਤੂ ਐ ਸਾਤਚ ਬੱਲੀਏ
ਵੇ ਲਾਵਾਂ ਜਦ ਮੈਂ ਜੀਪ ਤੇ ਗੇੜੀ
ਸ਼ਹਿਰ ਜਾਂ ਫਿਰ ਰਹਿੰਦਾ
ਹੋ ਤੌਰ ਬਣਾਵੇ ਜੱਟੀ ਦੀ
ਜੜ ਖੱਬੀ ਸੀਟ ਤੇ ਬਹਿੰਦਾ
ਲੱਕ ਬੇਯੋਂਸ ਵਰਗਾ ਮੇਰਾ
ਭਾਰ ਜੰਮੈ ਨੀ ਸਹਿੰਦਾ
ਮੀਂ ਸੁਤ ਲੈਣਾ ਉਹ ਮੁੰਡਿਆਂ
ਤੇਰੇ ਅਸਲੇ ਨਾਲੋਂ ਮਹਿੰਗਾ
ਮੈਂ ਸੂਤ ਲੈਣਾ ਉਹ ਮੁੰਡਿਆਂ
ਤੇਰੇ ਰਫ਼ਲਾਂ ਨਾਲੋਂ ਮਹਿੰਗਾ
ਮੈਂ ਸੂਤ ਲੈਣਾ ਉਹ ਮੁੰਡਿਆਂ
ਹੱਕ ਜੱਟਾਂ ਦੇ ਵੋਟ ਰਕਾਨੇ
ਕ੍ਯੂਂ ਵੱਟਦੀ ਆਏ ਤਾਲਾਂ
ਕੁਰਤੇ ਉੱਤੋ ਫੇਨਦੀ ਲਾਉਂਦਾ
ਗੋਨਿਆਣੇ ਪਿੰਡ ਆਲਾ
ਹੋ ਤੇਰਾ ਮੈਸੀ ਫੁਟਬਾਲ ਤੋਂ
ਤੇਰਾ ਮੈਸੀ ਫੁਟਬਾਲ ਤੋਂ
ਸਾਡਾ ਖੇਤ ਆਲਾ
ਰੰਗਦਾ ਬ੍ਰਾਊਨ ਗੱਬਰੂ
ਦਿਲ ਦਾ ਨੀ ਪਾਰ ਕਲਾ
ਵੇ ਖੱਬੀ ਅਣਖ ਫਿਰੈ ਗੋਰੀਏ
ਓਹ ਖੱਬੀ ਅਣਖ ਫਿਰੈ ਗੋਰੀਏ
ਜੇ ਬਚਦੀ ਜਾਂ ਬੱਚਾ ਲੈ
ਨੀ ਖੱਬੀ ਅਣਖ ਫਿਰੈ ਗੋਰੀਏ
ਓਏ ਮੈਨੂੰ ਛੇਤੀ ਨੀ ਪਸੰਦ ਕੋਈ ਆਉਂਦਾ
ਵੇ ਤੂ ਐ ਪਾਰ ਲਕੀ ਮੁੰਡਿਆਂ
ਮੈਂ ਕਾਲੀ ਕਾਲੀ ਜ਼ੈਲਦਾਰਾਂ ਦੀ ਆ ਧੀ ਵੇ
ਕਿੱਲੇ ਆਉਂਦੇ 38 ਮੁੰਡਿਆ
ਉਹ ਮੁੰਡਿਆਂ ਸੁਣਕੇ
ਜਿਥੇ ਮੈਂ ਬੈਡਮਿੰਟਨ ਖੇਡਦਾ
ਤੁ ਕੋਠੀ ਐ ਦੱਬੀ
ਕੱਢ ਲੈਣ ਆਏ ਜਾਂ ਤੁ ਪਾਕੇ
ਜੈਕਟ ਦੱਬ ਖੜੱਬੀ
ਪਰਸ ਦੇ ਵਿਚ ਲਿਖੋ ਲੈਣੀ ਆ
ਤੇਰੀਚਾਂਦੀ ਦੀ ਡੱਬੀ
24’ਆਂ ਤੋਂ ਮੈਂ ਟੱਪ ਗਈ
ਤੇਰੀ ਅਗੇ ਆਏ 26
ਵੇ ਸ਼ੂਟਿੰਗ ਸਿੱਖਦੀ ਆ
ਵੇ ਸ਼ੂਟਿੰਗ ਸਿੱਖਦੀ ਆ
ਤੇਰੇ ਵਾਂਗੂ ਕੱਬੀ
ਵੇ ਸ਼ੂਟਿੰਗ ਸਿੱਖਦੀ ਆ
ਬੱਲੀਏ ਟੂਰ ਕੈਨੇਡਾ ਤਾਹਿ
ਉੱਡ’ਦਾ ਵੇਖੀ ਗਾਰਡਾਂ
ਓਹ ਵੈਰੀ ਡਾਉਂਦਾ ਫੂਕ ਮਾਰਕੇ
ਬਾਬੂ ਕੋਲੋਂ ਡਰਦਾ
ਤੂੰ ਲੱਗਦੀ ਐ ਅਮਰਜੋਤ ਜਿਹੀ
ਤੁ ਲੱਗਦੀ ਐ ਅਮਰਜੋਤ ਜੇਹੀ
ਜੱਟ ਚਮਕੀਲੇ ਵਰਗਾ
ਤੁ ਰੌਲੇ ਦਾ ਪਲਾਨ ਜੱਟੀਏ
ਗਬਰੂ ਰਾਖੀ ਕਰਦਾ
ਸਿਕੰਦਰ ਦੀ ਫੋਜ ਵਰਗਾ
ਸਿਕੰਦਰ ਦੀ ਫੋਜ ਵਰਗਾ
ਜੱਟ ਨੀ ਕਿਸੇ ਤੋਂ ਡਰਦਾ
ਨੀ ਕੱਲਾ ਜੱਟ ਫੋਜ ਵਰਗਾ ਹਾਏ
..................
Post a Comment